SMTV
SMTV
  • Видео 1 686
  • Просмотров 61 941 168
ਦਸਮ ਗ੍ਰੰਥ ਵਿਵਾਦ ਤੇ Sikh Scholar ਗਿਆਨੀ ਪ੍ਰਭਜੀਤ ਸਿੰਘ ਦਾ Interview | Conflict of Dasam Granth ?
ਦਸਮ ਗ੍ਰੰਥ ਵਿਵਾਦ ਤੇ Sikh Scholar ਗਿਆਨੀ ਪ੍ਰਭਜੀਤ ਸਿੰਘ ਦਾ Interview | Conflict of Dasam Granth ?
ਗਿਆਨੀ ਪ੍ਰਭਜੀਤ ਸਿੰਘ +91 94656 54235
#sikh #SMTV #punjab #dasamgranth #gurugobindsinghji #gurugranthsahib #SimranjotSinghMakkar #dasamgranthstudy #giyaniprabhjitsingh
Просмотров: 7 573

Видео

ਪੰਜਾਬ 'ਚ ਨਹੀਂ ਹੋਣਾ ਚਾਹੀਦਾ ਕੰਗਣਾ ਦਾ ਵਿਰੋਧ ? "ਮੁੱਖ ਮੰਤਰੀ ਦਾ ਘਰ, ਛੱਡੋ PM ਦਾ ਦੇ ਦਿਓ | SMTV
Просмотров 3,8 тыс.15 часов назад
ਪੰਜਾਬ 'ਚ ਨਹੀਂ ਹੋਣਾ ਚਾਹੀਦਾ ਕੰਗਣਾ ਦਾ ਵਿਰੋਧ ? "ਮੁੱ ਮੰਤਰੀ ਦਾ ਘਰ, ਛੱਡੋ PM ਦਾ ਦੇ ਦਿਓ" ਜੇ ਸਿੱਖਾਂ ਦੇ ਖਿਲਾਫ ਦਿਸਿਆ..! ਫੇਰ ਕੱਢ ਦਿਓ ਜਲੂਸ #smtv #kangnaranawat #emergency #hindi #bollywood #indragandhi
Gidderbaha ਚ ਬਦਲੇਗੀ ਸਿਆਸਤ , ਪ੍ਰਧਾਨ ਮੰਤਰੀ ਬਾਜੇਕਾ ਲੜੇਗਾ ਜਿਮਨੀ ਚੋਣ ,ਅਕਾਲੀ ਦਲ , ਕਾਂਗਰਸ ਅਤੇ ਆਪ ਲਈ ਚੁਣੌਤੀ
Просмотров 35 тыс.4 часа назад
Gidderbaha ਚ ਬਦਲੇਗੀ ਸਿਆਸਤ , ਪ੍ਰਧਾਨ ਮੰਤਰੀ ਬਾਜੇਕਾ ਲੜੇਗਾ ਜਿਮਨੀ ਚੋਣ ,ਅਕਾਲੀ ਦਲ , ਕਾਂਗਰਸ ਅਤੇ ਆਪ ਲਈ ਬਣੀ ਚੁਣੌਤੀ | SMTV | Simranjot Makkar #smtv #rajawarring #smtvpunjab #rajawarring #pardhanmantribajeke #amritpalsingh
ਨਹੀਂ ਦੱਬਿਆ ਕੁੱਕੂ ਰਾਮ, ਲੱਤਾਂ ਖਿੱਚਣ ਵਾਲੇ ਜ਼ਰੂਰ ਵੇਖਣ, ਧੋਖਾ ਕਿਸ ਨੇ ਦਿੱਤਾ ? ਕਿਉਂ ਸਾਫ ਕਰਨੀਆਂ ਪਈਆਂ ਫਲੱਸ਼ਾਂ ?
Просмотров 1,4 тыс.4 часа назад
ਨਹੀਂ ਦੱਬਿਆ ਕੁੱਕੂ ਰਾਮ, ਲੱਤਾਂ ਖਿੱਚਣ ਵਾਲੇ ਜ਼ਰੂਰ ਵੇਖਣ, ਧੋਖਾ ਕਿਸ ਨੇ ਦਿੱਤਾ ? ਕਿਉਂ ਸਾਫ ਕਰਨੀਆਂ ਪਈਆਂ ਫਲੱਸ਼ਾਂ ? ਨਿਸ਼ਾਨਾਂ ਗੋਲਡ ਮੈਡਲ | Kuku Ram | SMTV #smtv #kukuram #latestnews #punjabi #bodybuilder #gym #struggles
ਇੱਕ ਬਕਰੀ ਨੇ ਬਦਲ ਦਿੱਤੀ ਜਿੰਦਗੀ,ਨਿੱਕੀ ਉਮਰ 'ਚ ਖੜ੍ਹਾ ਕਰਤਾ ਲੱਖਾਂ ਦਾ ਕਾਰੋਬਾਰ | SMTV
Просмотров 1,2 тыс.4 часа назад
ਇੱਕ ਬਕਰੀ ਨੇ ਬਦਲ ਦਿੱਤੀ ਜਿੰਦਗੀ, ਨਿੱਕੀ ਉਮਰ 'ਚ ਖੜ੍ਹਾ ਕਰਤਾ ਲੱਖਾਂ ਦਾ ਕਾਰੋਬਾਰ, 14 ਤੇ 16 ਸਾਲ ਦੀਆਂ ਇਹਨਾਂ ਭੈਣਾਂ ਦੇ ਹਨ ਦੂਰ ਦੂਰ ਤੱਕ ਚਰਚੇ | SMTV #smtv #goat #life #sisters #story #younggirl #latestnews #youngage #punjabi #latestnews
ਗੁਰੂ ਨਾਨਕ ਕਿਵੇਂ ਕਰਦੇ ਸੀ Time Travel? ਕਿੰਝ ਘੁੰਮਿਆ ਪੂਰਾ ਬ੍ਰਹਮੰਡ! Exclusive with Bhai Simranjeet singh
Просмотров 29 тыс.6 часов назад
ਗੁਰੂ ਨਾਨਕ ਕਿਵੇਂ ਕਰਦੇ ਸੀ Time Travel? ਕਿੰਝ ਘੁੰਮਿਆ ਪੂਰਾ ਬ੍ਰਹਮੰਡ! Exclusive with Bhai Simranjeet singh
"ਜੇਲ੍ਹ 'ਚ ਬੰਦ ਹੈ ਅੰਮ੍ਰਿਤਪਾਲ", ਕਿਉਂ ਦੋਫਾੜ ਹੋਈ 'ਵਾਰਿਸ ਪੰਜਾਬ ਦੇ' ਜੱਥੇਬੰਦੀ ?ਦੀਪ ਸਿੱਧੂ ਕੀ ਚਾਹੁੰਦਾ ਸੀ ?
Просмотров 21 тыс.6 часов назад
"ਜੇਲ੍ਹ 'ਚ ਬੰਦ ਹੈ ਅੰਮ੍ਰਿਤਪਾਲ", ਕਿਉਂ ਦੋਫਾੜ ਹੋਈ 'ਵਾਰਿਸ ਪੰਜਾਬ ਦੇ' ਜੱਥੇਬੰਦੀ ?ਦੀਪ ਸਿੱਧੂ ਕੀ ਚਾਹੁੰਦਾ ਸੀ ?
ਦਰਬਾਰ ਸਾਹਿਬ ਯੋਗਾ ਕਰਨ ਪਿੱਛੇ ਹੈ ਵੱਡੀ ਸਾਜ਼ਿਸ਼, ਸਿਮਰਨਜੋਤ ਮੱਕੜ ਨੇ ਕੀਤੇ ਵੱਡੇ ਖੁਲਾਸੇ | SMTV
Просмотров 14 тыс.11 часов назад
ਦਰਬਾਰ ਸਾਹਿਬ ਯੋਗਾ ਕਰਨ ਪਿੱਛੇ ਹੈ ਵੱਡੀ ਸਾਜ਼ਿਸ਼, ਸਿਮਰਨਜੋਤ ਮੱਕੜ ਨੇ ਕੀਤੇ ਵੱਡੇ ਖੁਲਾਸੇ | SMTV
ਕਿਸੇ ਬਾਬੇ ਚ ਕੋਈ ਚਮਤਕਾਰ ਨਹੀਂ ਹੁੰਦਾ , ਕੋਈ ਸਾਬਿਤ ਕਰਦੇ 5 ਲੱਖ ਰੁਪਏ ਇਨਾਮ ਦੇਵਾਂਗੇ ? SMTV
Просмотров 11 тыс.11 часов назад
ਕਿਸੇ ਬਾਬੇ ਚ ਕੋਈ ਚਮਤਕਾਰ ਨਹੀਂ ਹੁੰਦਾ , ਕੋਈ ਸਾਬਿਤ ਕਰਦੇ 5 ਲੱ ਰੁਪਏ ਇਨਾਮ ਦੇਵਾਂਗੇ ? SMTV
ਪ੍ਰਚਾਰਕ ਲੋਕਾਂ ਨੂੰ ਭੜਕਾਉਣ ਦਾ ਕਰਦੇ ਹਨ ਕੰਮ ?
Просмотров 3,7 тыс.14 часов назад
ਪ੍ਰਚਾਰਕ ਲੋਕਾਂ ਨੂੰ ਭੜਕਾਉਣ ਦਾ ਕਰਦੇ ਹਨ ਕੰਮ ?
ਕੂਹਣੀਆਂ ਮਾਰਨ ਵਾਲਿਆਂ ਨੇ ਡੋਬਿਆ ਅਕਾਲੀ ਦਲ, 'ਥਿੰਕ ਟੈਂਕ ' ਦੀ ਘਾਟ ਵੀ ਲੈ ਬੈਠੀ
Просмотров 4,6 тыс.14 часов назад
ਕੂਹਣੀਆਂ ਮਾਰਨ ਵਾਲਿਆਂ ਨੇ ਡੋਬਿਆ ਅਕਾਲੀ ਦਲ, 'ਥਿੰਕ ਟੈਂਕ ' ਦੀ ਘਾਟ ਵੀ ਲੈ ਬੈਠੀ
ਬੱਚਿਆਂ ਨੂੰ ਕੈਨੇਡਾ ਭੇਜੀਏ ਜਾਂ ਨਾ ਭੇਜੀਏ ?ਸੋਚਦੇ ਕੀ ਹੋ ?ਇੱਕ ਪਾਸੇ ਕੰਮ ਨਹੀਂ, ਦੂਜੇ ਪਾਸੇ ਕਮਾ ਰਹੇ 1-1 ਲੱਖ ਡਾਲਰ
Просмотров 21 тыс.16 часов назад
ਬੱਚਿਆਂ ਨੂੰ ਕੈਨੇਡਾ ਭੇਜੀਏ ਜਾਂ ਨਾ ਭੇਜੀਏ ?ਸੋਚਦੇ ਕੀ ਹੋ ?ਇੱਕ ਪਾਸੇ ਕੰਮ ਨਹੀਂ, ਦੂਜੇ ਪਾਸੇ ਕਮਾ ਰਹੇ 1-1 ਲੱ ਡਾਲਰ
ਕੰਗਨਾ ਖ਼ਿਲਾਫ਼ ਸ਼ਿਕਾਇਤ ਦਰਜ ! ਗ੍ਰਿਫ਼ਤਾਰ ਹੋਵੇਗੀ ਕੰਗਨਾ? ਪੰਜਾਬ ਪੁਲਸ ਐਕਸ਼ਨ ਵਿੱਚ?
Просмотров 328 тыс.16 часов назад
ਕੰਗਨਾ ਖ਼ਿਲਾਫ਼ ਸ਼ਿਕਾਇਤ ਦਰਜ ! ਗ੍ਰਿਫ਼ਤਾਰ ਹੋਵੇਗੀ ਕੰਗਨਾ? ਪੰਜਾਬ ਪੁਲਸ ਐਕਸ਼ਨ ਵਿੱਚ?
ਬਾਕਰਪੁਰ ਆਲੇ ‘ ਸਾਈਂ ਜੀ’ ਦੀ ਜਨਾਨੀਆਂ ਨਾਲ ਉਲਝ ਦੇ ਦੀ ਵੀਡੀਓ ਵਾਇਰਲ, Visa ਲਵਾਉਣ ਲਈ ਮਸ਼ਹੂਰ ਆ ਸੁਰਿੰਦਰ ਸਾਈਂ
Просмотров 155 тыс.16 часов назад
ਬਾਕਰਪੁਰ ਆਲੇ ‘ ਸਾਈਂ ਜੀ’ ਦੀ ਜਨਾਨੀਆਂ ਨਾਲ ਉਲਝ ਦੇ ਦੀ ਵੀਡੀਓ ਵਾਇਰਲ, Visa ਲਵਾਉਣ ਲਈ ਮਸ਼ਹੂਰ ਆ ਸੁਰਿੰਦਰ ਸਾਈਂ
Raja Warring Exclusive: ਆਸ਼ੂ , ਪ੍ਰਗਟ ਅਤੇ ਰਾਣਾ ਗੁਰਜੀਤ ਨੂੰ ਜਵਾਬ, ਚਿੱਬ ਕੱਢ ਇੰਟਰਵਿਊ | SMTV
Просмотров 60 тыс.16 часов назад
Raja Warring Exclusive: ਆਸ਼ੂ , ਪ੍ਰਗਟ ਅਤੇ ਰਾਣਾ ਗੁਰਜੀਤ ਨੂੰ ਜਵਾਬ, ਚਿੱਬ ਕੱਢ ਇੰਟਰਵਿਊ | SMTV
ਦੁਬਈ ਦੇ ਕਿਸੇ ਹੋਟਲ 'ਚ ਨੀਂ ਮਿਲਣਾ ਆਹ ਨਜ਼ਾਰਾ,ਬੱਚਿਆਂ ਨੂੰ AC ਦਾ ਭੁੱਸ ਨਾ ਪਾਓ, ਕੰਮ ਆਉਣਗੀਆਂ ਬਾਪੂ ਦੀਆਂ ਗੱਲਾਂ
Просмотров 1,7 тыс.18 часов назад
ਦੁਬਈ ਦੇ ਕਿਸੇ ਹੋਟਲ 'ਚ ਨੀਂ ਮਿਲਣਾ ਆਹ ਨਜ਼ਾਰਾ,ਬੱਚਿਆਂ ਨੂੰ AC ਦਾ ਭੁੱਸ ਨਾ ਪਾਓ, ਕੰਮ ਆਉਣਗੀਆਂ ਬਾਪੂ ਦੀਆਂ ਗੱਲਾਂ
Ashok Mastie ਨੇ ਖੋਲੇ ਸਿੰਗਰਾਂ ਦੇ ਭੇਤ, ਜਾਨੀ ਤੇ ਬੀ ਪਰਾਕ ਬਾਰੇ ਵੱਡੀ ਗੱਲ ਕਹਿਤੀ, ਹਨੀ ਸਿੰਘ ਨੂੰ ਮੈਂ ਲੈਕੇ ਆਇਆ
Просмотров 29 тыс.21 час назад
Ashok Mastie ਨੇ ਖੋਲੇ ਸਿੰਗਰਾਂ ਦੇ ਭੇਤ, ਜਾਨੀ ਤੇ ਬੀ ਪਰਾਕ ਬਾਰੇ ਵੱਡੀ ਗੱਲ ਕਹਿਤੀ, ਹਨੀ ਸਿੰਘ ਨੂੰ ਮੈਂ ਲੈਕੇ ਆਇਆ
ਕੀ ਜਥੇਦਾਰ ਸਾਬ੍ਹ ਤੁਹਾਨੂੰ ਫਾਹੇ ਲਾ ਦੇਣਗੇ ? ਸੁਖਬੀਰ ਬਾਦਲ ਨੂੰ ਸਿੱਧਾ ਚੈਲੰਜ | SMTV
Просмотров 21 тыс.21 час назад
ਕੀ ਜਥੇਦਾਰ ਸਾਬ੍ਹ ਤੁਹਾਨੂੰ ਫਾਹੇ ਲਾ ਦੇਣਗੇ ? ਸੁਖਬੀਰ ਬਾਦਲ ਨੂੰ ਸਿੱਧਾ ਚੈਲੰਜ | SMTV
ਬੱਸਾਂ ਵਿਚ ਬੁੱਢੇ ਕਰਦੇ ਹਰਕਤਾਂ, ਮੁੰਡੇ ਸਗੋਂ ਚੰਗੇ ਨੇ | SMTV Punjab
Просмотров 32 тыс.23 часа назад
ਬੱਸਾਂ ਵਿਚ ਬੁੱਢੇ ਕਰਦੇ ਹਰਕਤਾਂ, ਮੁੰਡੇ ਸਗੋਂ ਚੰਗੇ ਨੇ | SMTV Punjab
ਸਿਰਫ 6 ਲੱਖ ਚ ਜਾਓ Canada ਓਹ ਵੀ ਸਰਕਾਰੀ ਕਾਲਜ , ਸੁਣੋ ਪੂਰੀ ਇੰਟਰਵਿਊ | Sophiya Institute & Consultants
Просмотров 8 тыс.23 часа назад
ਸਿਰਫ 6 ਲੱ ਚ ਜਾਓ Canada ਓਹ ਵੀ ਸਰਕਾਰੀ ਕਾਲਜ , ਸੁਣੋ ਪੂਰੀ ਇੰਟਰਵਿਊ | Sophiya Institute & Consultants
Amrinder Gill ਕਰਕੇ ਆਪਣਾ ਨਾਂ ਕਿਉਂ ਬਦਲਿਆ ? "ਪੂਜਾ ਕਿਵੇਂ ਆ..." ਗੀਤ ਕਿਉਂ ਬਣਾਇਆ ਪੁੱਠਾ ?
Просмотров 89023 часа назад
Amrinder Gill ਕਰਕੇ ਆਪਣਾ ਨਾਂ ਕਿਉਂ ਬਦਲਿਆ ? "ਪੂਜਾ ਕਿਵੇਂ ਆ..." ਗੀਤ ਕਿਉਂ ਬਣਾਇਆ ਪੁੱਠਾ ?
ਗੁਰਦਾਸ ਮਾਨ ਨੂੰ ਹੁਣ ਮੁਆਫ਼ ਕਰ ਦਿਓ ਪੰਜਾਬੀਓ। ਗੱਲ ਖਤਮ ਕਰੋ ! Gurdas Maan | Simranjot Makkar | SMTV
Просмотров 23 тыс.День назад
ਗੁਰਦਾਸ ਮਾਨ ਨੂੰ ਹੁਣ ਮੁਆਫ਼ ਕਰ ਦਿਓ ਪੰਜਾਬੀਓ। ਗੱਲ ਖਤਮ ਕਰੋ ! Gurdas Maan | Simranjot Makkar | SMTV
ਸਿੱਖ ਅਰਦਾਸ ਕਰਕੇ ਕਦੇ ਪਿੱਛੇ ਨਹੀਂ ਹਟਦਾ , ਸੁਖਬੀਰ ਬਾਦਲ ਨੂੰ ਪੰਥ ਇਸ ਕਰਕੇ ਨਹੀਂ ਕਰ ਰਿਹਾ ਮਾਫ ?
Просмотров 6 тыс.День назад
ਸਿੱ ਅਰਦਾਸ ਕਰਕੇ ਕਦੇ ਪਿੱਛੇ ਨਹੀਂ ਹਟਦਾ , ਸੁਖਬੀਰ ਬਾਦਲ ਨੂੰ ਪੰਥ ਇਸ ਕਰਕੇ ਨਹੀਂ ਕਰ ਰਿਹਾ ਮਾਫ ?
ਖੇਤੀ ਕਰਨ ਵਾਲੇ ਟਰੈਕਟਰਾਂ ਨੂੰ ਪਾ ਲਿਆ ਕਿਹੜੇ ਰਾਹ, ਕਰਜ਼ੇ ਚੱਕ ਕੇ ਲਾਏ ਟਰੈਕਟਰਾਂ ਨਾਲ ਆ ਕੁਝ ਨਾ ਕਰੋ
Просмотров 1,2 тыс.День назад
ਖੇਤੀ ਕਰਨ ਵਾਲੇ ਟਰੈਕਟਰਾਂ ਨੂੰ ਪਾ ਲਿਆ ਕਿਹੜੇ ਰਾਹ, ਕਰਜ਼ੇ ਚੱਕ ਕੇ ਲਾਏ ਟਰੈਕਟਰਾਂ ਨਾਲ ਆ ਕੁਝ ਨਾ ਕਰੋ
ਅਕਾਲੀ ਦਲ ਦੀ ਮੌਜੂਦਾ ਸਥਿਤੀ ਤੇ ਪ੍ਰੇਮ ਸਿੰਘ ਚੰਦੂਮਾਜਰਾ ਦਾ ਹਰ ਸਵਾਲ ਤੇ ਜਵਾਬ ਦਿੰਦਾ ਇੰਟਰਵਿਊ
Просмотров 9 тыс.День назад
ਅਕਾਲੀ ਦਲ ਦੀ ਮੌਜੂਦਾ ਸਥਿਤੀ ਤੇ ਪ੍ਰੇਮ ਸਿੰਘ ਚੰਦੂਮਾਜਰਾ ਦਾ ਹਰ ਸਵਾਲ ਤੇ ਜਵਾਬ ਦਿੰਦਾ ਇੰਟਰਵਿਊ
ਅਕਾਲੀ ਦਲ ਤੇ ਸੁਖਬੀਰ ਨੂੰ ਮੁਆਫ ਕਰੇ ਪੰਥ ?ਭਗਵੰਤ ਮਾਨ ਨੇ ਜਲੰਧਰ ਕਿਰਾਏ ਤੇ ਲਿਆ ਘਰ ! | SMTV Punjab
Просмотров 19 тыс.День назад
ਅਕਾਲੀ ਦਲ ਤੇ ਸੁਖਬੀਰ ਨੂੰ ਮੁਆਫ ਕਰੇ ਪੰਥ ?ਭਗਵੰਤ ਮਾਨ ਨੇ ਜਲੰਧਰ ਕਿਰਾਏ ਤੇ ਲਿਆ ਘਰ ! | SMTV Punjab
ਹਿਮਾਚਲ ਗਏ ਪੰਜਾਬੀ ਜੋੜੀ ਦੀ ਕੁੱਟ+ਮਾਰ, ਹੁਣ ਕੰਗਨਾ ਦੇ ਸਮਰਥਕਾਂ ਨੂੰ ਨਹੀਂ ਦਿਸਦਾ ਅੱਤ/ ਵਾ+ਦ | SMTV
Просмотров 21 тыс.День назад
ਹਿਮਾਚਲ ਗਏ ਪੰਜਾਬੀ ਜੋੜੀ ਦੀ ਕੁੱਟ ਮਾਰ, ਹੁਣ ਕੰਗਨਾ ਦੇ ਸਮਰਥਕਾਂ ਨੂੰ ਨਹੀਂ ਦਿਸਦਾ ਅੱਤ/ ਵਾ ਦ | SMTV
ਰਾਹ ਜਾਂਦੇ ਕਿੰਨਰ ਨੂੰ ਘੇਰਕੇ ਕੌਣ ਬੋਲਿਆ ? "ਗਰਮੀ ਬਹੁਤ ਹੈ..",ਕਿਸ ਤੋਂ ਤੰਗ-ਪਰੇਸ਼ਾਨ ? ਕੀ ਸਾਥ ਦੇਣ ਕੋਈ ਨੀਂ ਆਇਆ ?
Просмотров 12 тыс.День назад
ਰਾਹ ਜਾਂਦੇ ਕਿੰਨਰ ਨੂੰ ਘੇਰਕੇ ਕੌਣ ਬੋਲਿਆ ? "ਗਰਮੀ ਬਹੁਤ ਹੈ..",ਕਿਸ ਤੋਂ ਤੰਗ-ਪਰੇਸ਼ਾਨ ? ਕੀ ਸਾਥ ਦੇਣ ਕੋਈ ਨੀਂ ਆਇਆ ?
ਪੰਜਾਬੀ ਜੋੜੇ 'ਤੇ ਖ਼ਤਰਨਾਕ ATTACK, ਹਿਮਾਚਲ ਜਾਣ ਵਾਲੇ ਸਾਵਧਾਨ ! ਗੁੱਸੇ 'ਚ ਕੀ ਬੋਲੇ MP ਔਜਲਾ?
Просмотров 30 тыс.День назад
ਪੰਜਾਬੀ ਜੋੜੇ 'ਤੇ ਖ਼ਤਰਨਾਕ ATTACK, ਹਿਮਾਚਲ ਜਾਣ ਵਾਲੇ ਸਾਵਧਾਨ ! ਗੁੱਸੇ 'ਚ ਕੀ ਬੋਲੇ MP ਔਜਲਾ?
'ਜਬਰ ਜੁ/ਲ/ਮ ਨਹੀਂ ਸਹਿਣਾ', ਕੇਂਦਰ ਮੂਹਰੇ ਝੁਕਣ ਵਾਲਿਆਂ ਦੀ ਕੀ ਔਕਾਤ ? | SMTV
Просмотров 1,2 тыс.День назад
'ਜਬਰ ਜੁ/ਲ/ਮ ਨਹੀਂ ਸਹਿਣਾ', ਕੇਂਦਰ ਮੂਹਰੇ ਝੁਕਣ ਵਾਲਿਆਂ ਦੀ ਕੀ ਔਕਾਤ ? | SMTV

Комментарии

  • @writer4315
    @writer4315 2 часа назад

    ਗੁਰੂ ਗ੍ਰੰਥ ਸਾਹਿਬ ਜੀ - ਧਾਰਮਿਕ ਤੇ ਅਧਿਆਤਮਕ ਗਿਆਨ ਬਖਸ਼ਦੇ ਆ ਦਸਮ ਗ੍ਰੰਥ ਸਾਹਿਬ - ਇਤਿਹਾਸਿਕ, ਰਾਜਨੀਤਕ, ਪੰਥਕ, ਰਣਨੀਤਕ ਤੇ ਯੁੱਧਨੀਤਕ ਗਿਆਨ ਬਖਸ਼ਦੇ ਆ

  • @Flieo.youtube
    @Flieo.youtube 2 часа назад

    ਭਿੱਖੀ ਵਿੰਡ ਦਸਾਂ 15 ਮਿੰਟਾਂ ਚ 200 ਗਰਾਮ ਜਾਂ 100 ਗ੍ਰਾਮ ਕਿਸੇ ਵੀ ਜਵਾਕ ਤੋਂ ਲੈ ਸਕਦੇ ਹੋ

  • @balvindersinghbalvindersin7165
    @balvindersinghbalvindersin7165 2 часа назад

    Sab tu vadiya interview

  • @user-vs8jr2mm4c
    @user-vs8jr2mm4c 2 часа назад

    P/f darshen s di soch gandi hon karke tna ih galla karda

  • @barjindersingh7272
    @barjindersingh7272 2 часа назад

    You Could have asked better questions🙂

  • @Sukh12212
    @Sukh12212 2 часа назад

    J emergency movie cinema ch lg gai tein fitemooh sadde punjabis de assi bs glla maarn joge e rehge apne shehr ch assi ni lgn dinde ini k jurtt rkhde a

  • @Flieo.youtube
    @Flieo.youtube 2 часа назад

    ਭਿੱਖੀਵਿੰਡ. ਤਹਿਸੀਲ ਪੱਟੀ ਜਿਲਾ ਤਰਨ ਤਾਰਨ ਬਹੁਤ ਹੀ ਜਿਆਦਾ ਚਿੱਟਾ ਕਿਦਾ ਭਿੱਖੀਵਿੰਡ ਦੇ ਵਿੱਚ

  • @user-vs8jr2mm4c
    @user-vs8jr2mm4c 2 часа назад

    Je guru granth siheb ton. Bina doosra grath ina noo apapa padden hi na devo ina ne 4:5. Parchrek tiar kar lae

  • @user-vs8jr2mm4c
    @user-vs8jr2mm4c 2 часа назад

    Baba ji ih lok tna wibad karde ne ina sinkha ithas kihre trike nal khatm karie

  • @user-et8nc9tf1y
    @user-et8nc9tf1y 3 часа назад

    Maker.g.ple.dont.discus.borring .discuss ion....

  • @KuldeepSingh-vv6dm
    @KuldeepSingh-vv6dm 3 часа назад

    ਬਹੁਤ ਹੀ ਵਧੀਆ ਸੋਚ ਦੇ ਮਾਲਕ ਸੀ ਬਾਈ ਦੀਪ ਸਿੰਘ ਸਿੱਧੂ ਵੀਰ ਜੀ

  • @amanaujlakahangarh5759
    @amanaujlakahangarh5759 3 часа назад

    😂😂😂 sala te 15 dina mago 😅

  • @KuldeepSingh-vv6dm
    @KuldeepSingh-vv6dm 3 часа назад

    ਭਾਈ ਪਲਵਿੰਦਰ ਸਿੰਘ ਜੀ ਤਲਵਾੜਾ ਬਹੁਤ ਹੀ ਵਧੀਆ ਨਿਧੜਕ ਤੇ ਸੂਝਵਾਨ ਇਮਾਨਦਾਰ ਇਨਸਾਨ ਹਨ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @dalersingh5082
    @dalersingh5082 3 часа назад

    ਖਾਲਸਾ ਜੀ, ਬਹੁਤ ਵਧੀਆ ਸੁਚੱਜੇ ਢੰਗ ਨਾਲ ਸਮਝਾਇਆ ਏ ਤੁਸੀਂ , ਦਸ਼ਮ ਗ੍ਰੰਥ ਤੋਂ ਬਿਨਾਂ ਖਾਲਸਾ ਪੰਥ ਦਾ ਕੋਈ ਹੋਰ ਸ੍ਰੋਤ ਹੀ ਨਹੀਂ। ਖ਼ਿਲਾਫ਼ ਲਿਖਣ ਯਾ ਬੋਲਣ ਵਾਲੇ ਸਮਝ ਤੋਂ ਕੰਮ ਲੈਣ। ਮਸ਼ੀਨਰੀਆਂ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਸੁਚੇਤ ਹੋਵੋ, ਸੋਚੋ ਸਮਝੋ ਤੁਸੀਂ ਕਰ ਕੀ ਰਹੇ ਹੋ।

  • @varindersodhi7622
    @varindersodhi7622 3 часа назад

    🙏🙏🙏

  • @Australianvlog101
    @Australianvlog101 3 часа назад

    Prava tusi 10 saal piche😂ho.. eh kdo😂da khatam ho gya masla.. Baba Gurpreet’s Singh Udasi di interview kro

  • @LowLife751
    @LowLife751 3 часа назад

    Deep sidhu wargi awaz a babe di

  • @isidhu1971
    @isidhu1971 3 часа назад

    Sahi hai ji Punjab tan Papaji da dumping ground hi hai!

  • @swarndeepsingh416
    @swarndeepsingh416 3 часа назад

    Makkar should avoid discussing topics related to Sikh history and philosophy because he lacks sufficient knowledge about Sikhism. It seems he chooses these topics solely for viewership rather than providing clarity and addressing community doubts, which ends up causing more confusion. His strength lies in delivering daily reports on current issues, where he excels. I kindly request Mr. Makkar refrains from these topics to maintain professional integrity and avoid misleading the audience. Stop doing intellectual dishonesty with your profession.

  • @user-yi1le8qq6i
    @user-yi1le8qq6i 3 часа назад

    🙏🙏🪯🪯🇺🇸

  • @AjeetSingh-zf6qk
    @AjeetSingh-zf6qk 3 часа назад

    Wastage of time. Dasam granth is not a creation of Guru Gobind Singh. Period.

  • @user-wf2po5cz5w
    @user-wf2po5cz5w 3 часа назад

    ਮੱਕੜ ਸਾਹਿਬ ਤੁਸੀਂ ਨਿਕਲਣ ਨਾ ਦਿਓ ਇਹਨਾਂ ਪਚੜਿਆਂ ਚੋਂ !

  • @kanwalpreets1181
    @kanwalpreets1181 3 часа назад

    ਵਿਹਲੜ ਲਾਣੇ ਨੇ ਪੁਆੜੇ ਪਾਏ ਕੀ ਲੋੜ ਸੀ ਦਸਮ ਗ੍ਰੰਥ ਸੀ ਇਕ ਗ੍ਰੰਥ ਤਾ ਲੋਕ ਪੜ ਨਹੀਂ ਸਕੇ ਲੋਕ ਨਾ ਅਮਲ ਕਰ ਸਕੇ ਗੁਰੂ ਅਫ਼ੀਮ ਖਾਂਦੇ ਸਨ ਇਹ ਲਿਖਿਆ ਵਾਧੂ ਗ੍ਰੰਥਾਂ ਨੇ ਬੇੜਾ ਗ਼ਰਕ ਕੀਤਾ

  • @Rahul420-yv3pw
    @Rahul420-yv3pw 4 часа назад

    Reporter Saab Khalistani bande Ja rahe aa. 10sam Granth bahut jaroori hai.

  • @preetsingh-ce9oo
    @preetsingh-ce9oo 4 часа назад

    Kangu darling no more request for home any one. Kangu mere bacha maih duga apne bachay ko Taz Mahal warga Ghar ana kay Mera nonu nay raat ka khana khaya. Per Babu Babu per Babu Babu mere none bachay Ghar ka liye jagah sirf none Rona aa raha hai jagah sirf 25 gaz hai. Kangu mere ko mere ko Rona aa raha hai. Koi nahi kangu maih 10 manjla banao ga. Baruz Khalifa warga ucha apne kangu kay liye nonu gud night love ja

  • @user-dc4qc6pi5x
    @user-dc4qc6pi5x 4 часа назад

    KISE BUDHIST DA INTERVIEW LWO KISE DIN

  • @maninderjitsingh9783
    @maninderjitsingh9783 4 часа назад

    Mera comebt kithey gya

  • @user-dc4qc6pi5x
    @user-dc4qc6pi5x 4 часа назад

    ANTIM SACH KI HAI...

  • @jagminderbassi1056
    @jagminderbassi1056 4 часа назад

    Agree Sri Guru Grandh sahib ji only our Guru

  • @Rahul420-yv3pw
    @Rahul420-yv3pw 5 часов назад

    Amritpal Saala Sikh public nu fuddu bna ke aap MP bangiya.

  • @Meditation_Relaxation705
    @Meditation_Relaxation705 5 часов назад

    Bhai sahib de bolan da lehja deep deepu vrga

  • @taranvirbains7209
    @taranvirbains7209 5 часов назад

    Eda de knowledge wale Singh leya kro hor hor ave türe rehnde a ehna nu bulaya kro

  • @NishanSingh-ii5kc
    @NishanSingh-ii5kc 5 часов назад

    Please rahan devo 🙏

  • @gsingh3298
    @gsingh3298 6 часов назад

    Banaoni si Khala bharo punjabio. koi hor kion bhare.

  • @kawaljitsinghkaka39
    @kawaljitsinghkaka39 6 часов назад

    ਵੀਰ ਜੀ ਭਾਈ ਮਨਦੀਪ ਸਿੰਘ vidyharti ਜੀ ਦਾ ਵੀ ਇੰਟਰਵਿਊ ਕਰੋ

  • @Mr.Anonymous22
    @Mr.Anonymous22 6 часов назад

    ਬਾਕੀ ਗੱਲਾਂ ਦੀਆਂ ਗੱਲਾਂ ਪਰ ਇਕ ਗੱਲ ਏ ਕੇ ਗਿੱਪੀ ਗਰੇਵਾਲ ਨੇ ਆਪਣੇ ਤਿਨਾ ਮੁੰਡਿਆ ਚੋ ਕਿਸੇ ਇਕ ਦੇ ਵੀ ਵਾਲ ਨੀ ਕਟਾਏ ਹੋਏ। ਉਮੀਦ ਹੈ ਅੱਗੇ ਚਲ ਕੇ ਵੀ ਨਾ ਕਟਵਾਉਣ। ਵੈਸੇ ਗਿੱਪੀ ਗਰੇਵਾਲ ਆਪ ਵੀ ਪੱਗ ਚ ਜਿਆਦਾ ਸੋਹਣਾ ਲਗਦਾ।

  • @kawaljitsinghkaka39
    @kawaljitsinghkaka39 6 часов назад

    ਵੀਰ ਜੀ ਭਾਈ ਮਨਦੀਪ ਸਿੰਘ vidyharti ਜੀ ਦਾ ਵੀ ਇੰਟਰਵਿਊ ਕਰੋ

  • @kawaljitsinghkaka39
    @kawaljitsinghkaka39 6 часов назад

    ਵੀਰ ਜੀ ਭਾਈ ਮਨਦੀਪ ਸਿੰਘ vidyharti ਜੀ ਦਾ ਵੀ ਇੰਟਰਵਿਊ ਕਰੋ

  • @kawaljitsinghkaka39
    @kawaljitsinghkaka39 6 часов назад

    ਵੀਰ ਜੀ ਭਾਈ ਮਨਦੀਪ ਸਿੰਘ vidyharti ਜੀ ਦਾ ਵੀ ਇੰਟਰਵਿਊ ਕਰੋ

  • @kawaljitsinghkaka39
    @kawaljitsinghkaka39 6 часов назад

    ਵੀਰ ਜੀ ਭਾਈ ਮਨਦੀਪ ਸਿੰਘ vidyharti ਜੀ ਦਾ ਵੀ ਇੰਟਰਵਿਊ ਕਰੋ

  • @kawaljitsinghkaka39
    @kawaljitsinghkaka39 6 часов назад

    ਵੀਰ ਜੀ ਭਾਈ ਮਨਦੀਪ ਸਿੰਘ vidyharti ਜੀ ਦਾ ਵੀ ਇੰਟਰਵਿਊ ਕਰੋ

  • @kawaljitsinghkaka39
    @kawaljitsinghkaka39 6 часов назад

    ਵੀਰ ਜੀ ਭਾਈ ਮਨਦੀਪ ਸਿੰਘ vidyharti ਜੀ ਦਾ ਵੀ ਇੰਟਰਵਿਊ ਕਰੋ

  • @kawaljitsinghkaka39
    @kawaljitsinghkaka39 6 часов назад

    ਵੀਰ ਜੀ ਭਾਈ ਮਨਦੀਪ ਸਿੰਘ vidyharti ਜੀ ਦਾ ਵੀ ਇੰਟਰਵਿਊ ਕਰੋ

  • @mrmrsbasutabhela2314
    @mrmrsbasutabhela2314 6 часов назад

    Sare Mr jeo Mai Mai bs Mai ik ho ju sare punjabio nhi ta ik v masla hl ni hona

  • @kawaljitsinghkaka39
    @kawaljitsinghkaka39 6 часов назад

    Veer ji ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਦੋਗਲ ਕਰ ਰਹੇ ਹੋ ਇਕ ਪਾਸੇ ਦੇਵੀ ਦੇਵਿਤਆ ਦੇ ਪੋਜਰੀ ਕਹ ਰਹੇ ਨੇ ਦੋਜ਼ੇ ਪਾਸੇ ਉਣਾ ਨੂੰ ਨਕਾਰ ਰਹੇ ਨੇ ਦੇਵੀ ਦੇਵਤਾ ਨੂੰ ਵੀਰ ਜੀ ਏ ਵੀਰ ਗੋਲ ਪਰਨੇ ਵਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋ ਵੀ ਓਥਹ ਹੈ

  • @Gurdip_dr
    @Gurdip_dr 6 часов назад

    MAKKAR SAAB AH EKLOOTI INTERVIEW VICH LISTENING MODE TE C ✌️🦻👂

  • @kawaljitsinghkaka39
    @kawaljitsinghkaka39 6 часов назад

    E ਸਾਰੀ ਬਣਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਵੀਰ ਜੀ e ਆਪ ਕਟ ਕੇ ਦਸਮ ਗ੍ਰੰਥ ਵਿੱਚ ਅਰਜ਼ ਕੀਤੇ ਨੇ

  • @kawaljitsinghkaka39
    @kawaljitsinghkaka39 6 часов назад

    Shri ਗੁਰੂ ਗੋਬਿੰਦ ਸਿੰਘ ਜੀ ਨੇ ਕਹ ਸੀ ਸਾਡੇ ਨਾ ਗੁਰਦਵਾਰਾ ਸਾਹਿਬ ਨਹੀਂ ਬਣਾਉਣਾ ਸੀ ਪਰ ਰਣਜੀਤ ਸਿੰਘ ਨੇ ਬਣਿਆ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣੀ ਮੋਖ ਵਿੱਚੋ ਆਪ ਹੈ ਓਚਰਨਾ ਕੀਤਾ ਹੈ ਸਭ ਸਿੱਖਣਾ ਕੂ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਸਾਹਿਬ ਜੀ ਹੁਕਮ ਕਰ ਰਹੇ ਨੇ ਕਿ ਅਸੀਂ ਉਣਾ ਤੋ ਉਪਰ ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋ ਸਿੱਖ ਦਾ ਕੰਮ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਹ ਹੁਕਮ ਤੇ ਅਮਲ ਕਰਨਾ ਪਰ ਅਸੀਂ ਤਾਂ ਅੱਜ ਤੱਕ ਸਿੱਖ ਦੇ ਮਾਣ ਵਿੱਚੋ ਜਾਤ ਪਾਤ ਹੈ ਨਹੀਂ ਕਦ ਸਕੇ

  • @kamaldeepsingh3988
    @kamaldeepsingh3988 6 часов назад

    ਕਾਫ਼ੀ ਵਜਨਦਾਰ ਗੱਲਾਂ ਨੇ..... ਗਿਆਨ ਗੁਰੂ... ਅਕਲ ਗੁਰੂ, ਹਵਾ ਗੁਰੂ......